Punjabi Bird names

Home

ਡੱਬੀ ਮੈਨਾ

Asian Pied Starling

ਸਾਵੇ ਮਘ

Bar-headed Goose

ਬਿਜੜਾ

Baya Weaver

ਚਿੱਟੀ ਇੱਲ

Black-shouldered Kite

ਚਾਤ੍ਰਿਕ

Common Hawk-cuckoo

More Names:
ਪਪੀਹਾ

ਲਾਲੀ

Common Myna

ਛੋਟਾ ਬਸੰਤਾ

Coppersmith Barbet

ਕੂੰਜ

Demoiselle Crane

ਚਿੱਟੀ ਗਿੱਧ

Egyptian Vulture

More Names:
ਮਿਸਰੀ ਗਿੱਧ

ਬਢੀਂਗ

Greater Adjutant

ਟਿਕ ਟਿਕੀ ਪਿੱਦੀ

Grey-headed Canary-flycatcher

ਪੀਲਕ

Indian Golden Oriole

ਧਾਨ ਚਿੜਾ

Indian Grey Hornbill

ਪਿੱਦਾ

Indian Robin

ਨੀਲ ਕੰਠ

Indian Roller

ਸੇਰੜ੍ਹੀ

Jungle Babbler

ਟੀਲ

Lesser Whistling Duck

ਧਿਆਲ ਚਿੜੀ

Oriental Magpie Robin

ਕਿਲਕਿਲਾ

Pied Kingfisher

ਕਾਲਾ ਬੁੱਜ

Red-naped Ibis

ਸੁਰਖ਼ਾਬ

Ruddy Shelduck

ਤੇਲੀ ਮੁਨੀਆ

Scaly-breasted Munia

ਚੁਗਲ

Spotted Owlet

ਮੁਰਗਾਬੀ

Tufted Duck

ਚਿੱਟਾ ਗਲ ਨਾਚਾ

White-throated Fantail

ਵੱਡਾ ਮਛੇਰਾ

White-throated Kingfisher

ਤਾਰਪੂੰਝਾ

Wire-tailed Swallow

ਸੱਪਣੀ

Wryneck

ਹਰੀਅਲ

Yellow-footed Green Pigeon

ਪੀਲੀ ਟਟੀਹਰੀ

Yellow-wattled Lapwing